ਉਰਵਸ਼ੀ ਰੌਤੇਲਾ ਨੂੰ India VS Pak ਦਾ ਮੈਚ ਵੇਖਣਾ ਪਿਆ ਭਾਰੀ, ਅਦਾਕਾਰਾ ਦਾ 24 ਕੈਰੇਟ ਰੀਅਲ ਗੋਲਡ Iphone ਹੋਇਆ ਚੋਰੀ

ਬਾਲੀਵੁੱਡ ਅਦਾਕਾਰਾ ਭਾਵੇਂ ਉਰਵਸ਼ੀ ਰੌਤੇਲਾ ਫ਼ਿਲਮਾਂ 'ਚ ਘੱਟ ਨਜ਼ਰ ਆਉਂਦੀ ਹੈ ਪਰ ਵੱਡੇ-ਵੱਡੇ ਸਮਾਗਮਾਂ ਦੀ ਉਹ ਅਕਸਰ ਸ਼ਾਨ ਬਣਦੀ ਹੈ। ਇਸ ਦੇ ਨਾਲ ਅਦਾਕਾਰਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਇੰਡੀਅ ਤੇ ਪਾਕਿਸਤਾਨ ਦਾ ਮੈਚ ਵੇਖਣ ਪਹੁੰਚੀ ਅਦਾਕਾਰਾ ਦਾ 24 ਕੈਰੇਟ ਰੀਅਲ ਗੋਲਡ Iphone ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

By  Pushp Raj October 15th 2023 05:59 PM

Urvashi Rautela Lost 24 Carat Real Gold iPhone:  ਬਾਲੀਵੁੱਡ ਅਦਾਕਾਰਾ ਭਾਵੇਂ ਉਰਵਸ਼ੀ ਰੌਤੇਲਾ ਫ਼ਿਲਮਾਂ 'ਚ ਘੱਟ ਨਜ਼ਰ ਆਉਂਦੀ ਹੈ ਪਰ ਵੱਡੇ-ਵੱਡੇ ਸਮਾਗਮਾਂ ਦੀ ਉਹ ਅਕਸਰ ਸ਼ਾਨ ਬਣਦੀ ਹੈ। ਇਸ ਦੇ ਨਾਲ ਅਦਾਕਾਰਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਇੰਡੀਅ ਤੇ ਪਾਕਿਸਤਾਨ ਦਾ ਮੈਚ ਵੇਖਣ ਪਹੁੰਚੀ ਅਦਾਕਾਰਾ ਦਾ 24 ਕੈਰੇਟ ਰੀਅਲ ਗੋਲਡ  Iphone ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 

📱 Lost my 24 carat real gold i phone at Narendra Modi Stadium, Ahmedabad! 🏟️ If anyone comes across it, please help. Contact me ASAP! 🙏 #LostPhone #AhmedabadStadium #HelpNeeded #indvspak@modistadium @ahmedabadpolice
Tag someone who can help pic.twitter.com/2OsrSwBuba

— URVASHI RAUTELA🇮🇳 (@UrvashiRautela) October 15, 2023

ਉਰਵਸ਼ੀ ਨੇ ਪਿਛਲੇ ਮਹੀਨੇ ਪੈਰਿਸ ਵਿਖੇ ਆਈਫਿਲ ਟਾਵਰ ਦੇ ਸਾਹਮਣੇ ਕ੍ਰਿਕਟ ਵਰਲਡ ਕੱਪ 2023 ਦੀ ਟਰਾਫੀ ਦਾ ਉਦਘਾਟਨ ਕੀਤਾ ਸੀ।ਬੀਤੇ ਦਿਨੀਂ ਭਾਰਤ-ਪਾਕਿਸਤਾਨ ਮੈਚ ਦੌਰਾਨ ਵੀ ਉਰਵਸ਼ੀ ਨੂੰ ਸਟੇਡੀਅਮ 'ਚ ਦੇਖਿਆ ਗਿਆ।

ਹਾਲਾਂਕਿ ਇਸ ਦੌਰਾਨ ਉਰਵਸ਼ੀ ਦਾ ਵੱਡਾ ਨੁਕਸਾਨ ਹੋ ਗਿਆ। ਦਰਅਸਲ ਉਰਵਸ਼ੀ ਦਾ ਆਈਫੋਨ ਬੀਤੇ ਦਿਨੀਂ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿਖੇ ਭਾਰਤ-ਪਾਕਿਸਤਾਨ ਮੈਚ ਦੌਰਾਨ ਗੁਆਚ ਗਿਆ ਹੈ। ਦੱਸ ਦੇਈਏ ਕਿ ਇਹ ਕੋਈ ਮਾਮੂਲੀ ਆਈਫੋਨ ਨਹੀਂ ਹੈ, ਸਗੋਂ ਉਰਵਸ਼ੀ ਦਾ ਇਹ ਕਸਟਮਾਈਜ਼ਡ ਆਈਫੋਨ ਹੈ, ਜੋ 24 ਕੈਰੇਟ ਸੋਨੇ ਨਾਲ ਬਣਿਆ ਹੈ।

Urvashi Rautela 🔥💙 & Gautam Adani 😎 together on ICC World Cup 🏏 #IndiaVsPakistan 🇵🇰🇮🇳🏏 Match 🏟️
.@UrvashiRautela 😎
.
.#UrvashiRautela #INDvsPAK #GautamAdani #ICCWorldCup2023 #UrvashiRautela #NaseemShah #WorldCup2023 #IndiavsPak #bollywood pic.twitter.com/CP3LAUiZPi

— AqeSeries Official (@AqeSeries) October 15, 2023

ਹੋਰ ਪੜ੍ਹੋ: India VS Pak :  ਮੈਚ ਦੌਰਾਨ ਗਾਇਕ ਅਰਿਜੀਤ ਸਿੰਘ ਨੇ ਅਨੁਸ਼ਕਾ ਸ਼ਰਮਾ ਤੋਂ ਮੰਗੀ ਫੋਟੋ, ਅਦਾਕਾਰਾ ਨੇ ਦਿੱਤਾ ਕਿਊਟ ਰਿਐਕਸ਼ਨ, ਵੇਖੋ ਵੀਡੀਓ

ਇਸ ਸਬੰਧੀ ਉਰਵਸ਼ੀ ਰੌਤੇਲਾ ਨੇ ਟਵਿਟਰ ਤੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਉਰਵਸ਼ੀ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਇਹ ਮਿਲਦਾ ਹੈ ਤਾਂ ਉਸ ਨਾਲ ਤੁਰੰਤ ਸੰਪਰਕ ਕੀਤਾ ਜਾਵੇ।


Related Post