ਰਾਖੀ ਸਾਵੰਤ ਦੇ ਹੱਕ ‘ਚ ਨਿੱਤਰੀ ਸ਼ਰਲਿਨ ਚੋਪੜਾ, ਪ੍ਰੈੱਸ ਕਾਨਫ੍ਰੰਸ ਕਰਕੇ ਆਦਿਲ ਬਾਰੇ ਕੀਤੇ ਸਨਸਨੀਖੇਜ਼ ਖੁਲਾਸੇ

ਰਾਖੀ ਸਾਵੰਤ ਅਤੇ ਆਦਿਲ ਦਰਮਿਆਨ ਇੱਕ ਦੂਜੇ ‘ਤੇ ਇਲਜ਼ਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਹੁਣ ਸ਼ਰਲਿਨ ਚੋਪੜਾ ਜੋ ਕਿ ਰਾਖੀ ਸਾਵੰਤ ਦੀ ਵਿਰੋਧੀ ਰਹੀ ਹੈ । ਉਹ ਹੁਣ ਰਾਖੀ ਸਾਵੰਤ ਦੇ ਹੱਕ ‘ਚ ਨਿੱਤਰੀ ਹੈ ।

By  Shaminder September 6th 2023 06:36 PM
ਰਾਖੀ ਸਾਵੰਤ ਦੇ ਹੱਕ ‘ਚ ਨਿੱਤਰੀ ਸ਼ਰਲਿਨ ਚੋਪੜਾ, ਪ੍ਰੈੱਸ ਕਾਨਫ੍ਰੰਸ ਕਰਕੇ ਆਦਿਲ ਬਾਰੇ ਕੀਤੇ ਸਨਸਨੀਖੇਜ਼ ਖੁਲਾਸੇ

ਰਾਖੀ ਸਾਵੰਤ (Rakhi Sawant) ਅਤੇ ਆਦਿਲ ਦਰਮਿਆਨ ਇੱਕ ਦੂਜੇ ‘ਤੇ ਇਲਜ਼ਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਹੁਣ ਸ਼ਰਲਿਨ ਚੋਪੜਾ ਜੋ ਕਿ ਰਾਖੀ ਸਾਵੰਤ ਦੀ ਵਿਰੋਧੀ ਰਹੀ ਹੈ । ਉਹ ਹੁਣ ਰਾਖੀ ਸਾਵੰਤ ਦੇ ਹੱਕ ‘ਚ ਨਿੱਤਰੀ ਹੈ । ਉਸ ਨੇ ਪ੍ਰੈੱਸ ਕਾਨਫਰੰਸ ਦੇ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਆਦਿਲ ਦੇ ਬਾਰੇ ਕੀਤੀ ਹੈ । ਉਸ ਨੇ ਕਿਹਾ ਕਿ ਆਦਿਲ ਦੇ ਫੋਨ ‘ਚ ਰਾਖੀ ਸਾਵੰਤ ਦੇ ਨਿਊਡ ਵੀਡੀਓ ਹਨ ਅਤੇ ਉਸ ਨੇ ਆਪਣੀਆਂ ਅੱਖਾਂ ਦੇ ਨਾਲ ਇਹ ਵੀਡੀਓ ਵੇਖੇ ਹਨ । 


ਹੋਰ ਪੜ੍ਹੋ : 
ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੂੰ ਸੈੱਟ ‘ਤੇ ਕੀਤਾ ਗਿਆ ਸੀ ਅਪਮਾਨਿਤ, ਅਦਾਕਾਰ ਦੇ ਸਾਹਮਣੇ ਰੋਇਆ ਸੀ ਪਿਤਾ, ਵਿੱਕੀ ਕੌਸ਼ਲ ਨੇ ਸਾਂਝਾ ਕੀਤਾ ਕਿੱਸਾ

ਸ਼ਰਲਿਨ ਚੋਪੜਾ ਦੇ ਵੀਡੀਓ ‘ਤੇ ਫੈਨਸ ਨੇ ਦਿੱਤੇ ਰਿਐਕਸ਼ਨ 

ਸ਼ਰਲਿਨ ਚੋਪੜਾ ਦੇ ਵੱਲੋਂ ਕੀਤੇ ਗਏ ਇਸ ਖੁਲਾਸੇ ਤੋਂ ਬਾਅਦ ਸ਼ਰਲਿਨ ਚੋਪੜਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਤੇ ਫੈਨਸ ਦੇ ਵੱੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਕੋਈ ਰਾਖੀ ਸਾਵੰਤ ਨੂੰ ਡਰਾਮੇਬਾਜ਼ ਦੱਸ ਰਿਹਾ ਹੈ ਅਤੇ ਕੋਈ ਸ਼ਰਲਿਨ ਥਾਲੀ ਦਾ ਬੈਂਗਣ ਦੱਸ ਰਿਹਾ ਹੈ । 

View this post on Instagram

A post shared by Instant Bollywood (@instantbollywood)



ਰਾਖੀ ਸਾਵੰਤ ਦਾ ਬੀਤੇ ਦਿਨ ਵੀ ਵੀਡੀਓ ਹੋਇਆ ਸੀ ਵਾਇਰਲ 

ਰਾਖੀ ਸਾਵੰਤ ਦਾ ਇੱਕ ਵੀਡੀਓ ਬੀਤੇ ਦਿਨ ਵੀ ਵਾਇਰਲ ਹੋਇਆ ਸੀ । ਜਿਸ ‘ਚ ਰਾਖੀ ਸਾਵੰਤ ਕਹਿੰਦੀ ਹੋਈ ਸੁਣਾਈ ਦੇ ਰਹੀ ਸੀ ਕਿ ‘ਮੇਰਾ ਨਾਮ ਹੈ ਫਾਤਿਮਾ, ਮੈਂ ਕਰ ਦੂੰਗੀ ਸਬਕਾ ਖਾਤਮਾ’ ।ਰਾਖੀ ਸਾਵੰਤ ਪਿਛਲੇ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ ।  

View this post on Instagram

A post shared by Instant Bollywood (@instantbollywood)







 





ਹੋਰ ਪੜ੍ਹੋ 

Related Post