ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਨੇ ਪੰਜਾਬੀ ਗਾਇਕ ‘AP Dhillon’ ਦੇ ਗੀਤ ‘ਤੇ ਬਣਾਇਆ ਕਿਊਟ ਜਿਹਾ ਵੀਡੀਓ
Lajwinder kaur
February 14th 2022 06:25 PM --
Updated:
February 14th 2022 06:34 PM
ਬਾਲੀਵੁੱਡ ਦੇ ਸਿਤਾਰੇ ਵੀ ਪੰਜਾਬੀ ਗੀਤਾਂ ਦੇ ਬੇਹੱਦ ਸ਼ੌਕੀਨ ਹਨ । ਏਪੀ ਢਿੱਲੋਂ ( AP Dhillon) ਅਤੇ ਉਸ ਦਾ ਸਾਥੀ ਗੁਰਿੰਦਰ ਗਿੱਲ (Gurinder Gill ) ਦੇ ਗੀਤਾਂ ਦਾ ਪੂਰਾ ਬੋਲ ਬਾਲਾ ਹੈ। ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਏਪੀ ਢਿੱਲੋਂ ਦਾ ਸੁਪਰ ਹਿੱਟ ਗੀਤ ਬ੍ਰਾਊਨ ਮੁੰਡੇ (BROWN MUNDE) ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ।