ਵਾਣੀ ਕਪੂਰ ਦੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ, ਕੁਝ ਹੀ ਘੰਟਿਆਂ ‘ਚ ਮਿਲੇ ਵੱਡੀ ਗਿਣਤੀ ‘ਚ ਲਾਈਕਸ
Shaminder
February 2nd 2022 01:51 PM
ਵਾਣੀ ਕਪੂਰ (Vaani Kapoor) ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਬੋਲਡ ਤਸਵੀਰਾਂ (Bold Pics) ਨੇ ਸੋੋਸ਼ਲ ਮੀਡੀਆ ਤੇ ਪਾਰਾ ਵਧਾ ਦਿੱਤਾ ਹੈ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਬੋਲਡ ਅੰਦਾਜ਼ ‘ਚ ਨਜ਼ਰ ਆ ਰਹੀ ਹੈ । ਉਸ ਨੇ ਸਫੇਦ ਰੰਗ ਦੀ ਪੈਂਟ ਅਤੇ ਬਰਾ ਚ ਨਜ਼ਰ ਆ ਰਹੀ ਹੈ ।ਤੁਸੀਂ ਫੋਟੋਆਂ ਵਿੱਚ ਵਾਣੀ ਨੂੰ ਚਿੱਟੇ ਟਰੈਕ ਪੈਂਟ ਦੇ ਨਾਲ ਬਿਕਨੀ ਟਾਪ ਪਹਿਨੇ ਦੇਖ ਸਕਦੇ ਹੋ।