ਪਰਮੀਸ਼ ਵਰਮਾ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਵੀ ਪਾਈ ਧੱਕ, ਵੇਖੋ ਤਸਵੀਰਾਂ
Gourav Kochhar
March 30th 2018 06:04 PM
PTC Punjabi Film Awards 2018 - Live Updates: ਅੱਜ ਮੋਹਾਲੀ ਵਿਖੇ ਹੋ ਰਹੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2018 ਵਿਚ ਚੰਗੀ ਰੌਣਕ ਲਗੀ ਹੋਈ ਹੈ | ਇਹ ਹੀ ਨਹੀਂ ਪੰਜਾਬ ਦੇ ਹਰ ਘਰ ਵਿਚ ਅੱਜ ਪੀਟੀਸੀ ਪੰਜਾਬੀ ਚੈੱਨਲ ਹੀ ਚੱਲ ਰਿਹਾ ਹੈ | ਇਸ ਤੋਂ ਇਲਾਵਾ ਅੱਜ ਦੇ ਇਸ ਮੰਚ ਵਿਚ ਪੁਜੀਆਂ ਹਸਤੀਆਂ ਦੀ ਜੇ ਗੱਲ ਕਿੱਤੀ ਜਾਵੇ ਤਾਂ ਇਹੋ ਜਿਹਾ ਕੋਈ ਪੋਲੀਵੁੱਡ ਦਾ ਸਿਤਾਰਾ ਨਹੀਂ ਹੋਵੇਗਾ ਜੋ ਅੱਜ ਦੇ ਦਿਨ ਇਸ ਜਗ੍ਹਾ ਤੇ ਮੌਜੂਦ ਨਹੀਂ | ਕਈ ਖੁਸ਼ ਹਨ ਕਿਉਂਕਿ ਉਨ੍ਹਾਂ ਨੂੰ ਅਵਾਰਡ ਦੇ ਨਾਲ ਨਵਾਜਿਆ ਜਾ ਰਿਹਾ ਹੈ |