ਰਾਜ ਕੁੰਦਰਾ ਤੋਂ ਪਹਿਲਾਂ ਇਹ ਫ਼ਿਲਮੀ ਸਿਤਾਰੇ ਵੀ ਬਣਾ ਚੁੱਕੇ ਹਨ ਅਸ਼ਲੀਲ ਫ਼ਿਲਮਾਂ
Rupinder Kaler
July 24th 2021 03:47 PM
ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ 'ਤੇ ਕਈ ਲੜਕੀਆਂ ਨੂੰ ਅਸ਼ਲੀਲ ਵੀਡੀਓ ਬਣਾਉਣ ਲਈ ਮਜਬੂਰ ਕਰਨ ਦਾ ਦੋਸ਼ ਹੈ। ਇਸ ਸਭ ਨੂੰ ਲੈ ਕੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ । ਪਰ ਤੁਹਾਨੂੰ ਇਸ ਆਰਟੀਕਲ ਵਿੱਚ ਉਹਨਾਂ ਫ਼ਿਲਮੀ ਸਿਤਾਰਿਆਂ ਨਾਲ ਮਿਲਾਵਾਂਗੇ ਜਿਨ੍ਹਾਂ ਤੇ ਰਾਜ ਕੁੰਦਰਾ ਤੋਂ ਪਹਿਲਾਂ ਅਸ਼ਲੀਲ ਵੀਡੀਓ ਬਨਾਉਣ ਦਾ ਇਲਜ਼ਾਮ ਲੱਗ ਚੁੱਕਾ ਹੈ ।