ਇਹਨਾਂ ਫ਼ਿਲਮੀ ਸਿਤਾਰਿਆਂ ਨੇ ਬੀ-ਪਰਾਕ ਦੇ ਵਿਆਹ 'ਚ ਲਗਵਾਈ ਹਾਜ਼ਰੀ, ਦੇਖੋ ਵੀਡਿਓ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਕੰਪੋਜ਼ਰ ਤੇ ਗਾਇਕ ਬੀ ਪਰਾਕ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਉਹਨਾਂ ਦੇ ਵਿਆਹ ਦੀਆਂ ਬਹੁਤ ਸਾਰੀਆਂ ਤਸਵੀਰਾਂ ਤੇ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਬੀ ਪਰਾਕ ਦੀ ਪਤਨੀ ਦਾ ਨਾਂ ਮੀਰਾ ਹੈ ।
b-praak-marriage
ਬੀ ਪਰਾਕ ਦੇ ਵਿਆਹ ਵਿੱਚ ਕਈ ਫ਼ਿਲਮੀ ਤੇ ਸੰਗੀਤ ਜਗਤ ਦੀਆਂ ਹਸਤੀਆਂ ਨੇ ਹਾਜ਼ਰੀ ਲਗਵਾਈ ਹੈ । ਇਹਨਾਂ ਫ਼ਿਲਮੀ ਹਸਤੀਆਂ ਨੇ ਸ਼ੋਸਲ ਮੀਡੀਆ ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।
B-praak-marriage
ਬੀ ਪਰਾਕ ਦੇ ਵਿਆਹ ਵਿੱਚ ਜੱਸੀ ਗਿੱਲ, ਐਮੀ ਵਿਰਕ, ਬੱਬਲ ਰਾਏ, ਪ੍ਰਭ ਗਿੱਲ ਸਮੇਤ ਹੋ ਕਈ ਗਾਇਕ ਪਹੁੰਚੇ ਸਨ ।
B-praak-marriage
ਬੀ ਪਰਾਕ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਮਸ਼ਹੂਰ ਮਿਊਜ਼ਿਕ ਕੰਪੋਜ਼ਰ ਦੇ ਨਾਲ ਨਾਲ ਚੰਗੇ ਗਾਇਕ ਵੀ ਹਨ ।
B-praak-marriage
ਉਹਨਾਂ ਦਾ ਇੱਕ ਗਾਣਾ ਕੇਸਰੀ ਫ਼ਿਲਮ ਵਿੱਚ ਵੀ ਆਇਆ ਹੈ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ।
https://www.instagram.com/p/Bv18AVjFpx5/?utm_source=ig_embed
https://www.instagram.com/p/Bv2IzAWFt1g/?utm_source=ig_embed
https://www.instagram.com/p/Bv2ia4dlVnB/?utm_source=ig_embed
https://www.instagram.com/p/Bv22BkxlOY4/?utm_source=ig_embed