ਮਲਾਇਕਾ ਅਰੋੜਾ ਦੀ ਇਹ ਗੱਲ ਸੁਣ ਕੇ ਉਸ ਦਾ ਬੁਆਏ ਫਰੈਂਡ ਅਰਜੁਨ ਕਪੂਰ ਵੀ ਸ਼ਰਮਾ ਜਾਵੇ
Rupinder Kaler
September 23rd 2021 12:48 PM
ਮਲਾਇਕਾ ਅਰੋੜਾ (Malaika Arora) ਤੇ arjun kapoorਦਾ ਰਿਲੇਸ਼ਨ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ । ਦੋਹਾਂ ਨੇ ਸਭ ਦੇ ਸਾਹਮਣੇ ਆਪਣੇ ਰਿਸ਼ਤੇ ਨੂੰ ਕਬੂਲਿਆ ਸੀ । ਮਲਾਇਕਾ (Malaika Arora) ਏਨੀਂ ਦਿਨੀਂ ਇੱਕ ਰਿਆਲਟੀ ਸ਼ੋਅ ਕਰ ਰਹੀ ਹੈ । ਜਿਸ ਵਿੱਚ ਉਸ ਨੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਦੇ ਹਰ ਪਾਸੇ ਚਰਚੇ ਹਨ । ਦਰਅਸਲ ਇਸ ਸ਼ੋਅ ਵਿੱਚ ਮਲਾਇਕਾ ਨੇ ਆਪਣੀ ਪਸੰਦ ਦਾ ਖੁਲਾਸਾ ਕੀਤਾ ਹੈ ।