ਇਸ ਵਾਰ ਪੀਟੀਸੀ ਮਿਊਜ਼ਿਕ ਅਵਾਰਡ 2018 ਵਿੱਚ ਵੀ ਜੇ ਰੋਕੀ, ਸੁਦੇਸ਼ ਲਹਿਰੀ ਅਤੇ ਅਰਜਨ ਬਾਜਵਾ ਲਾਉਣਗੇ ਰੌਣਕਾਂ

By  Anmol Sandhu December 1st 2018 11:05 AM -- Updated: December 1st 2018 01:18 PM
ਇਸ ਵਾਰ ਪੀਟੀਸੀ ਮਿਊਜ਼ਿਕ ਅਵਾਰਡ 2018 ਵਿੱਚ ਵੀ ਜੇ ਰੋਕੀ, ਸੁਦੇਸ਼ ਲਹਿਰੀ ਅਤੇ ਅਰਜਨ ਬਾਜਵਾ ਲਾਉਣਗੇ ਰੌਣਕਾਂ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ ਟੋਪ ਗਾਇਕਾਂ ਨੂੰ ਪੀਟੀਸੀ ਨੈਟਵਰਕ ਵੱਲੋਂ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਦਿੱਤੇ ਜਾ ਰਹੇ ਹਨ । ਇਸ ਵਾਰ ਪੀਟੀਸੀ ਮਿਊਜ਼ਿਕ ਅਵਾਰਡ 2018 ਵਿੱਚ ਵੀ ਜੇ ਰੋਕੀ, ਸੁਦੇਸ਼ ਲਹਿਰੀ ਅਤੇ ਅਰਜਨ ਬਾਜਵਾ ਲਾਉਣਗੇ ਰੌਣਕਾਂ | ਪੀਟੀਸੀ ਮਿਊਜ਼ਿਕ ਅਵਾਰਡ 2018’ ਤੁਹਾਡੇ ਵੱਲੋਂ ਚੁਣੇ ਗਏ ਗਾਇਕਾਂ ਨੂੰ 8 ਦਸੰਬਰ ਨੂੰ ਦਿੱਤਾ ਜਾਵੇਗਾ ।

https://www.youtube.com/watch?v=nLRfZ5pgIRo

Related Post