ਅਨਮੋਲ ਕਵਾਤਰਾ ਨੇ ਜਨਮ ਦਿਨ 'ਤੇ ਸੱਦੇ ਖ਼ਾਸ ਮਹਿਮਾਨ,ਵੀਡੀਓ ਵਾਇਰਲ

By  Shaminder May 17th 2019 04:49 PM

ਅਨਮੋਲ ਕਵਾਤਰਾ ਨੇ ਆਪਣਾ ਜਨਮ ਦਿਨ ਸਕੂਲੀ ਬੱਚਿਆਂ ਨਾਲ ਮਨਾਇਆ । ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ । ਬੀਤੇ ਦਿਨ ਉਹ ਇੱਕ ਸਕੂਲ 'ਚ ਪਹੁੰਚੇ ਜਿੱਥੇ ਬੱਚਿਆਂ ਵੱਲੋਂ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ ।

ਹੋਰ ਵੇਖੋ :ਅਨਮੋਲ ਕਵਾਤਰਾ ਨੂੰ ਇਸ ਬੱਚੀ ਨੇ ਆਖੀ ਅਜਿਹੀ ਗੱਲ, ਹੱਸ-ਹੱਸ ਹੋਏ ਦੂਹਰੇ ਅਨਮੋਲ

https://www.instagram.com/p/BxfDlJzFA7D/

ਦੱਸ ਦਈਏ ਕਿ ਇੱਕ ਗਾਇਕ ਹੋਣ ਦੇ ਨਾਲ ਨਾਲ ਅਨਮੋਲ ਕਵਾਤਰਾ ਸਮਾਜ ਸੇਵਾ ਦਾ ਕੰਮ ਵੀ ਕਰ ਰਹੇ ਨੇ ਅਤੇ ਜ਼ਰੂਰਤਮੰਦ ਬੱਚਿਆਂ ਲਈ ਹਰ ਸੰਭਵ ਮਦਦ ਵੀ ਮੁਹੱਈਆ ਕਰਵਾਉਂਦੇ ਨੇ ।

https://www.instagram.com/p/BxefqjVAktx/

ਅਨਮੋਲ ਕਵਾਤਰਾ ਦਾ ਜਨਮ ਸੋਲਾਂ ਮਈ ਉੱਨੀ ਸੌ ਛਿਆਨਵੇਂ 'ਚ ਲੁਧਿਆਣਾ 'ਚ ਹੋਇਆ । ਬੀਤੇ ਦਿਨ ਆਪਣੇ ਜਨਮ ਦਿਨ ਦੇ ਮੌਕੇ 'ਤੇ ਉਹ ਆਪਣਾ ਜਨਮ ਦਿਨ ਮਨਾਉਣ ਲਈ ਇੱਕ ਸਕੂਲ 'ਚ ਪਹੁੰਚੇ ।

Related Post