ਜਦੋਂ ਅਨੀਤਾ ਦੇਵਗਨ ਨੇ ਸੁਦੇਸ਼ ਲਹਿਰੀ ਤੋਂ ਲਿਫਟ ਲੈਣ ਲਈ ਅਜ਼ਮਾਇਆ ਇਹ ਪੈਂਤਰਾ
Shaminder
October 15th 2019 04:31 PM

ਅਦਾਕਾਰਾ ਅਨੀਤਾ ਦੇਵਗਨ ਅਤੇ ਸੁਦੇਸ਼ ਲਹਿਰੀ ਦਾ ਟਿਕਟੌਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ 'ਚ ਉਹ ਸੁਦੇਸ਼ ਲਹਿਰੀ ਤੋਂ ਲਿਫਟ ਮੰਗਦੇ ਹੋਏ ਨਜ਼ਰ ਆ ਰਹੇ ਨੇ ।
https://www.instagram.com/p/Bis7i_qBbBU/
ਸੁਦੇਸ਼ ਲਹਿਰੀ ਅਨੀਤਾ ਦੇਵਗਨ ਨੂੰ ਲਿਫਟ ਦੇਣ ਲਈ ਤਿਆਰ ਹਨ ,ਅਨੀਤਾ ਦੇਵਗਨ ਸੁਦੇਸ਼ ਲਹਿਰੀ ਨੂੰ ਕਹਿੰਦੇ ਹਨ ਕਿ 'ਆਪ ਬਹੁਤ ਹੈਂਡਸਮ ਔਰ ਡੈਸ਼ਿੰਗ ਹੋ ਭਈਆ' ਜਿਸ 'ਤੇ ਸੁਦੇਸ਼ ਕਹਿੰਦੇ ਨੇ ਕਿ 'ਇਹ ਗਾੜੀ ਨਹੀਂ ਚੱਲੇਗੀ ਇਹ ਗਾੜੀ ਖਰਾਬ ਹੈ" ਜਿਸ 'ਤੇ ਅਨੀਤਾ ਆਪਣਾ ਪੈਂਤਰਾ ਬਦਲਦੇ ਹੋਏ ਕਹਿੰਦੇ ਹਨ ਕਿ ਕਿਉਂ ਕਯਾ ਹੁਆ ਡਾਰਲਿੰਗ ਤਾਂ ਸੁਦੇਸ਼ ਕਹਿੰਦੇ ਹਨ ਹਾਂ ਗਾੜੀ ਚਲੇਗੀ ।
https://www.instagram.com/p/BhaxdhKhNXM/
ਦੱਸ ਦਈਏ ਕਿ ਅਦਾਕਾਰਾ ਅਨੀਤਾ ਦੇਵਗਨ ਪਾਲੀਵੁੱਡ 'ਚ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ ਅਤੇ ਹੁਣ ਉਹ ਕਿੱਟੀ ਪਾਰਟੀ ਸਣੇ ਕਈ ਫ਼ਿਲਮਾਂ 'ਚ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ ।