ਨੇਹਾ ਤੇ ਅੰਗਦ ਦੀਆਂ ਤਸਵੀਰਾਂ ਵਾਇਰਲ, ਛਿੜੀ ਨਵੀਂ ਚਰਚਾ ਦੇਖੋ ਤਸਵੀਰਾਂ

ਬਾਲੀਵੁੱਡ ਐਕਟਰ ਅੰਗਦ ਹਾਲ ਹੀ ਵਿੱਚ ਪਤਨੀ ਨੇਹਾ ਦੇ ਨਾਲ ਸੋਫੀ ਚੌਧਰੀ ਦੀ ਪਾਰਟੀ ਵਿੱਚ ਪਹੁੰਚੇ ।ਜਿਸ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ । ਤਸਵੀਰਾਂ ਵਿੱਚ ਨੇਹਾ ਬਰਾਊਨ ਕਲਰ ਦੀ ਡ੍ਰੈਸ ਵਿੱਚ ਦਿਖਾਈ ਦੇ ਰਹੀ ਹੈ । ਇਸ ਦੇ ਨਾਲ ਨੇਹਾ ਨੇ ਲਾਈਟ ਮੈਕਅੱਪ ਕੀਤਾ ਹੋਇਆ ਹੈ ।
ਹੋਰ ਦੇਖੋ : ਮੈਂਡੀ ਤੱਖਰ ਨੇ ਵਜਾਇਆ ਬਿਨੂੰ ਢਿੱਲੋਂ ਦਾ ‘ਬੈਂਡ ਵਾਜਾ’
ਇਸ ਡ੍ਰੈਸ ਵਿੱਚ ਪ੍ਰੇਗਨੇਂਸੀ ਦੇ ਸਮੇਂ ਵਿੱਚ ਵੀ ਨੇਹਾ ਦਾ ਸਵੈਗ ਘੱਟ ਦਿਖਾਈ ਨਹੀਂ ਦੇ ਰਿਹਾ । ਨੇਹਾ ਹਮੇਸ਼ਾ ਹੀ ਇੱਕ ਤੋਂ ਵੱਧ ਇੱਕ ਫੈਸ਼ਨੇਬਲ ਡ੍ਰੈਸ ਵਿੱਚ ਦਿਖਾਈ ਦਿੰਦੀ ਹੈ । ਦੂਜੇ ਪਾਸੇ ਜੇ ਅੰਗਦ ਦੀ ਗੱਲ ਕੀਤੀ ਜਾਵੇ ਤਾਂ ਨੀਲੀ ਟੀ-ਸ਼ਰਟ ਤੇ ਜੀਂਨਸ ਪਹਿਨ ਕੇ ਕੈਜੁਅਲ ਲੁੱਕ ਵਿੱਚ ਨਜ਼ਰ ਆ ਰਹੇ ਹਨ ।
ਇਸ ਦੌਰਾਨ ਅੰਗਦ ਆਪਣੀ ਪ੍ਰੈਗਨੇਂਟ ਪਤਨੀ ਦਾ ਹੱਥ ਫੜਕੇ ਨਜ਼ਰ ਆ ਰਹੇ ਹਨ ਕਿਉਂਕਿ ਪ੍ਰੈਗਨੇਸੀ ਦੇ ਸਮੇਂ ਅੰਗਦ ਨੇਹਾ ਦਾ ਕਾਫੀ ਖਿਆਲ ਰੱਖ ਰਹੇ ਹਨ ।
ਹੋਰ ਦੇਖੋ :ਕਿਰਾਏ ਦੇ ਕਮਰੇ ‘ਚ ਰਹਿੰਦੀ ਹੈ ਇਹ ਹਿੱਟ ਗਾਇਕਾ
NEHA DUPIA
ਨੇਹਾ ਅਤੇ ਅੰਗਦ ਨੇ 10 ਮਈ ਨੂੰ ਦਿੱਲੀ ਵਿੱਚ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ ।ਨੇਹਾ ਤੇ ਅੰਗਦ ਦੇ ਵਿਆਹ ਤੋਂ ਬਾਅਦ ਇਹ ਖਬਰਾਂ ਆ ਰਹੀਆਂ ਸਨ ਕਿ ਨੇਹਾ ਵਿਆਹ ਸਮੇਂ ਪ੍ਰੈਗਨੇਂਟ ਸੀ ਪਰ ਅੰਗਦ ਇਹਨਾਂ ਖਬਰਾਂ ਨੂੰ ਹਮੇਸ਼ਾ ਨਕਾਰਦੇ ਆਏ ਹਨ । ਖਬਰਾਂ ਦੀ ਮੰਨੀਏ ਤਾਂ ਨੇਹਾ ਨਵੰਬਰ ਵਿੱਚ ਬੱਚੇ ਨੂੰ ਜਨਮ ਦੇ ਸਕਦੀ ਹੈ ।