ਅਮਿਤਾਭ ਬੱਚਨ ਆਖਿਰ ਕਿਉਂ ਹੋ ਰਹੇ ਹਨ ਕਿਸਾਨਾਂ 'ਤੇ ਮਿਹਰਬਾਨ , ਜਾਣੋ
Aaseen Khan
November 21st 2018 09:34 AM --
Updated:
November 22nd 2018 02:26 PM
ਅਮਿਤਾਭ ਬੱਚਨ ਆਖਿਰ ਕਿਉਂ ਹੋ ਰਹੇ ਹਨ ਕਿਸਾਨਾਂ 'ਤੇ ਮਿਹਰਬਾਨ , ਜਾਣੋ ,ਉੱਤਰਪ੍ਰਦੇਸ਼ ਦੇ ਕਿਸਾਨਾਂ ਦਾ ਬੈਂਕਾਂ ਤੋਂ ਲਿਆ ਕਰਜ਼ ਲਾਉਣ ਲਈ ਅਮਿਤਾਭ ਬੱਚਨ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸਦੇ ਲਈ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ 70 ਕਿਸਾਨਾਂ ਨੂੰ ਮੁੰਬਈ ਬੁਲਾਇਆ ਹੈ। ਇਹਨਾਂ ਕਿਸਾਨਾਂ ਲਈ ਉਨ੍ਹਾਂ ਨੇ ਟ੍ਰੇਨ ਦੀ ਇੱਕ ਪੂਰੀ ਬੋਗੀ ਵੀ ਬੁੱਕ ਕਰਾਈ ਹੈ। ਅੰਗਰੇਜ਼ੀ ਅਖਬਾਰ ਮਿਡ - ਡੇ ਦੇ ਮੁਤਾਬਕ , ਅਮੀਤਾਬ 26 ਨਵੰਬਰ ਨੂੰ ਇਹਨਾਂ ਕਿਸਾਨਾਂ ਨਾਲ ਮੁਲਾਕਾਤ ਕਰਨਗੇ ਅਤੇ ਕਰਜ਼ ਮੁਕਤੀ ਦੇ ਲੇਟਰ ਉਨ੍ਹਾਂ ਦੇ ਹੱਥਾਂ 'ਤੇ ਧਰਨਗੇ।