ਆਲਿਆ ਭੱਟ ਨੇ ਸ਼ੇਅਰ ਕੀਤੀ ਕਿਊਟ ਬੱਚੇ ਦੀ ਤਸਵੀਰ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Alia Bhatt share child pic who looks like Ranbir: ਬਾਲੀਵੁੱਡ ਅਦਾਕਾਰਾ ਆਲਿਆ ਭੱਟ ਤੇ ਉਨ੍ਹਾਂ ਦੇ ਪਤੀ ਰਣਬੀਰ ਕਪੂਰ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਆਲਿਆ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦੇ ਸਮੇਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ਵਿੱਚ ਆਲਿਆ ਭੱਟ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਬੱਚੇ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਵੇਖ ਕੇ ਫੈਨਜ਼ ਬੇਹੱਦ ਹੈਰਾਨ ਰਹਿ ਗਏ।
ਦੱਸ ਦਈਏ ਕਿ ਆਲਿਆ ਭੱਟ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਆਲਿਆ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਨਿੱਜੀ ਕੰਪਨੀ ਦਾ ਵਿਗਿਆਪਨ ਸ਼ੇਅਰ ਕੀਤਾ ਹੈ। ਇਸ ਵਿੱਚ ਉਸ ਨੇ ਕੁਝ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
image from instagram
ਇਸ ਵਿਗਿਆਪਨ ਦੀ ਝਲਕ ਵਿੱਚ ਇੱਕ ਬੱਚੇ ਨੇ ਹਰੇ ਅਤੇ ਸਲੇਟੀ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਇਹ ਬੱਚਾ ਵੇਖਣ ਵਿੱਚ ਠੀਕ ਰਣਬੀਰ ਕਪੂਰ ਵਾਂਗ ਵਿਖਾਈ ਦੇ ਰਿਹਾ ਹੈ, ਜਿਵੇਂ ਕਿ ਰਣਬੀਰ ਕਪੂਰ ਆਪਣੇ ਬਚਪਨ ਦੀਆਂ ਤਸਵੀਰਾਂ ਦੇ ਵਿੱਚ ਨਜ਼ਰ ਆਉਂਦੇ ਹਨ।
ਆਲਿਆ ਭੱਟ ਦੀ ਪੋਸਟ ਉੱਤੇ ਜਦੋਂ ਫੈਨਜ਼ ਦੀ ਨਜ਼ਰ ਪਈ ਤਾਂ ਉਸ ਦੀ ਇਸ ਪੋਸਟ ਉੱਤੇ ਫੈਨਜ਼ ਲਗਾਤਾਰ ਕਮੈਂਟ ਕਰਨ ਲੱਗ ਪਏ। ਇੱਕ ਯੂਜ਼ਰ ਨੇ ਲਿਖਿਆ, 'ਇਹ ਬੱਚਾ ਬਿਲਕੁਲ ਰਣਬੀਰ ਵਰਗਾ ਲੱਗਦਾ ਹੈ।' ਇੱਕ ਨੇ ਲਿਖਿਆ, ਇੱਕ ਪਲ ਲਈ ਇਹ ਰਣਬੀਰ ਕਪੂਰ ਹੀ ਜਾਪਦਾ ਹੈ। ਇੱਕ ਫੈਨ ਨੇ ਲਿਖਿਆ, ਆਲਿਆ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਬੱਚਾ ਰਣਬੀਰ ਕਪੂਰ ਵਾਂਗ ਵਿਖਾਈ ਦਿੰਦਾ ਹੈ।'
ਦੱਸ ਦੇਈਏ ਕਿ ਹਾਲ ਹੀ 'ਚ ਰਣਬੀਰ ਕਪੂਰ ਅਤੇ ਆਲਿਆ ਭੱਟ ਆਪਣੇ ਬੇਬੀਮੂਨ 'ਤੇ ਗਏ ਸਨ, ਜਿੱਥੋਂ ਆਲਿਆ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਇਹ ਜੋੜਾ ਆਪਣੇ ਬੇਬੀਮੂਨ ਤੋਂ ਵਾਪਸ ਆਇਆ ਹੈ।
ਇਸ ਦੇ ਨਾਲ ਹੀ ਆਲਿਆ ਭੱਟ ਅਤੇ ਰਣਬੀਰ ਕਪੂਰ ਪਹਿਲੀ ਵਾਰ ਫ਼ਿਲਮ ਬ੍ਰਹਮਾਸਤਰ ਦੇ ਵਿੱਚ ਇੱਕ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਆਯਾਨ ਮੁਖਰਜੀ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਰਣਬੀਰ ਕਪੂਰ, ਆਲਿਆ ਭੱਟ ਦੇ ਨਾਲ-ਨਾਲ ਆਮਿਤਾਭ ਬੱਚਨ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦਾ ਪਹਿਲਾ ਭਾਗ 9 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗਾ।
ਬਾਲੀਵੁੱਡ ਅਦਾਕਾਰਾ ਆਲਿਆ ਭੱਟ ਤੇ ਉਨ੍ਹਾਂ ਦੇ ਪਤੀ ਰਣਬੀਰ ਕਪੂਰ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਆਲਿਆ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦੇ ਸਮੇਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ਵਿੱਚ ਆਲਿਆ ਭੱਟ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਬੱਚੇ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਵੇਖ ਕੇ ਫੈਨਜ਼ ਬੇਹੱਦ ਹੈਰਾਨ ਰਹਿ ਗਏ।
image from instagram
ਦੱਸ ਦਈਏ ਕਿ ਆਲਿਆ ਭੱਟ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਆਲਿਆ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਨਿੱਜੀ ਕੰਪਨੀ ਦਾ ਵਿਗਿਆਪਨ ਸ਼ੇਅਰ ਕੀਤਾ ਹੈ। ਇਸ ਵਿੱਚ ਉਸ ਨੇ ਕੁਝ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਸ ਵਿਗਿਆਪਨ ਦੀ ਝਲਕ ਵਿੱਚ ਇੱਕ ਬੱਚੇ ਨੇ ਹਰੇ ਅਤੇ ਸਲੇਟੀ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਇਹ ਬੱਚਾ ਵੇਖਣ ਵਿੱਚ ਠੀਕ ਰਣਬੀਰ ਕਪੂਰ ਵਾਂਗ ਵਿਖਾਈ ਦੇ ਰਿਹਾ ਹੈ, ਜਿਵੇਂ ਕਿ ਰਣਬੀਰ ਕਪੂਰ ਆਪਣੇ ਬਚਪਨ ਦੀਆਂ ਤਸਵੀਰਾਂ ਦੇ ਵਿੱਚ ਨਜ਼ਰ ਆਉਂਦੇ ਹਨ।
ਆਲਿਆ ਭੱਟ ਦੀ ਪੋਸਟ ਉੱਤੇ ਜਦੋਂ ਫੈਨਜ਼ ਦੀ ਨਜ਼ਰ ਪਈ ਤਾਂ ਉਸ ਦੀ ਇਸ ਪੋਸਟ ਉੱਤੇ ਫੈਨਜ਼ ਲਗਾਤਾਰ ਕਮੈਂਟ ਕਰਨ ਲੱਗ ਪਏ। ਇੱਕ ਯੂਜ਼ਰ ਨੇ ਲਿਖਿਆ, 'ਇਹ ਬੱਚਾ ਬਿਲਕੁਲ ਰਣਬੀਰ ਵਰਗਾ ਲੱਗਦਾ ਹੈ।' ਇੱਕ ਨੇ ਲਿਖਿਆ, ਇੱਕ ਪਲ ਲਈ ਇਹ ਰਣਬੀਰ ਕਪੂਰ ਹੀ ਜਾਪਦਾ ਹੈ। ਇੱਕ ਫੈਨ ਨੇ ਲਿਖਿਆ, ਆਲਿਆ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਬੱਚਾ ਰਣਬੀਰ ਕਪੂਰ ਵਾਂਗ ਵਿਖਾਈ ਦਿੰਦਾ ਹੈ।'
ਦੱਸ ਦੇਈਏ ਕਿ ਹਾਲ ਹੀ 'ਚ ਰਣਬੀਰ ਕਪੂਰ ਅਤੇ ਆਲਿਆ ਭੱਟ ਆਪਣੇ ਬੇਬੀਮੂਨ 'ਤੇ ਗਏ ਸਨ, ਜਿੱਥੋਂ ਆਲਿਆ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਇਹ ਜੋੜਾ ਆਪਣੇ ਬੇਬੀਮੂਨ ਤੋਂ ਵਾਪਿਸ ਆਇਆ ਹੈ।
image from instagram
ਹੋਰ ਪੜ੍ਹੋ: Netflix 'ਤੇ ਜਲਦ ਹੀ ਰਿਲੀਜ਼ ਹੋਣਗੇ Ranveer vs Wild ਦੇ 2 ਹੋਰ ਸੀਜ਼ਨ, ਪੜ੍ਹੋ ਪੂਰੀ ਖ਼ਬਰ
ਇਸ ਦੇ ਨਾਲ ਹੀ ਆਲਿਆ ਭੱਟ ਅਤੇ ਰਣਬੀਰ ਕਪੂਰ ਪਹਿਲੀ ਵਾਰ ਫ਼ਿਲਮ ਬ੍ਰਹਮਾਸਤਰ ਦੇ ਵਿੱਚ ਇੱਕ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਆਯਾਨ ਮੁਖਰਜੀ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਰਣਬੀਰ ਕਪੂਰ, ਆਲਿਆ ਭੱਟ ਦੇ ਨਾਲ-ਨਾਲ ਆਮਿਤਾਭ ਬੱਚਨ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦਾ ਪਹਿਲਾ ਭਾਗ 9 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗਾ।
View this post on Instagram