ਟਿਕ-ਟੋਕ ਛਾਇਆ ਜਾਦੂ, ਗੈਰੀ ਸੰਧੂ ਨੇ ਵੀਡਿਓ ਬਣਾਕੇ ਸਬਜ਼ੀ ਵੇਚਣ ਵਾਲੇ ਨੂੰ ਸਮਝਾਇਆ ਅਲਰਟ ਕੁੜੀ ਦਾ ਮਤਲਬ, ਦੇਖੋ ਵੀਡਿਓ
Rupinder Kaler
January 24th 2019 06:35 PM --
Updated:
January 25th 2019 06:46 PM
ਏਨੀਂ ਦਿਨੀਂ ਲੋਕਾਂ ਦੇ ਸਿਰ ਤੇ ਟਿੱਕ ਟੋਕ ਸਿਰ ਚੜ ਕੇ ਬੋਲ ਰਿਹਾ, ਤੇ ਸੋਸ਼ਲ ਮੀਡੀਆ ਤੇ ਨਵੀਂ ਤੋਂ ਨਵੀਂ ਵੀਡਿਓ ਸਾਹਮਣੇ ਆ ਰਹੀ ਹੈ । ਜੇਕਰ ਦੇਖਿਆ ਜਾਵੇ ਤਾ ਟਿੱਕ ਟੋਕ ਦਾ ਜਾਦੂ ਪੰਜਾਬੀ ਗਾਇਕ ਤੇ ਛਾਇਆ ਹੋਇਆ ਹੈ । ਕੁਝ ਘੰਟੇ ਪਹਿਲਾਂ ਗਾਇਕ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਵੀ ਟਿੱਕ ਟੋਕ ਤੇ ਆਪਣਾ ਅਕਾਉਂਟ ਬਣਾ ਲਿਆ ਹੈ । ਇਸ ਪੋਸਟ ਨੂੰ ਉਹਨਾਂ ਨੇ ਨੇ ਇੱਕ ਕੈਪਸ਼ਨ ਵੀ ਦਿੱਤੀ ਦਿੱਤੀ ਹੈ ।