ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਮੋਸਟ ਅਵੈਟੇਡ ਫਿਲਮ ੨.੦ ਨੂੰ ਲੈ ਕੇ ਚਰਚਾ ਜ਼ੋਰਾਂ 'ਤੇ ਹੈ ।ਇਸ ਫਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਅਕਸ਼ੇ ਕੁਮਾਰ ਇਸ ਫਿਲਮ 'ਚ ਅਕਸ਼ੇ ਕੁਮਾਰ ਨੈਗੇਟਿਵ ਰੋਲ 'ਚ ਨਜ਼ਰ ਆਉਣਗੇ ।ਇਸ ਪੋਸਟਰ 'ਚ ਉਹ ਇੱਕ ਕਰ੍ਹੋ ਵਾਂਗ ਨਜ਼ਰ ਆ ਰਹੇ ਨੇ । ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਪੋਸਟਰ ਸਾਹਮਣੇ ਆ ਚੁੱਕੇ ਨੇ ਜੋ ਕਿ ਕਾਫੀ ਸ਼ਾਨਦਾਰ ਸਨ ।
ਹੋਰ ਵੇਖੋ : ਅਕਸ਼ੇ ਕੁਮਾਰ ਦੀ ਛੇ ਸਾਲਾ ਧੀ ਵੀ ਨਹੀਂ ਕਿਸੇ ਤੋਂ ਘੱਟ ਕਿਸ ਤਰ੍ਹਾਂ ,ਵੇਖੋ ਵੀਡਿਓ
https://www.instagram.com/p/BqJ9PhCnEhX/
ਇਸ ਫਿਲਮ ਨੂੰ ਲੈ ਕੇ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਲੋਕ ਇਸ ਦਾ ਕਾਫੀ ਬੇਸਬਰੀ ਨਾ ਇੰਤਜ਼ਾਰ ਕਰ ਰਹੇ ਨੇ । ਅਕਸ਼ੇ ਕੁਮਾਰ ਅਤੇ ਰਜਨੀਕਾਂਤ ਸਟਾਰਰ ਯੇ ਸਾਈ-ਫਾਈ ਫਿਲਮ ਉਨੱਤੀ ਨਵੰਬਰ ੨੦੧੯ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ । ਅਕਸ਼ੇ ਕੁਮਾਰ ਦੀ ਫਿਲਮ ਨਾਲ ਚਾਰ ਸੌ ਪੰਜ ਸੌ ਕਰੋੜ ਦੀ ਉਮੀਦ ਕੀਤੀ ਜਾ ਰਹੀ ਹੈ ।
ਹੋਰ ਵੇਖੋ : ਪੰਜਾਬੀ ਫਿਲਮਾਂ ‘ਚ ਅਕਸ਼ੇ ਕੁਮਾਰ ਦੀ ਮੁੜ ਐਂਟਰੀ, ਦੇਖੋ ਨਵਾਂ ਅਵਤਾਰ
https://www.instagram.com/p/BqMHX_znsIU/
ਇਸ ਫਿਲਮ ਨਾਲ ਜੁੜ ਗਏ ਹਨ ਕਰਣ ਜੌਹਰ ਜੋ ਕਿ ਫਿਲਮ ਦਾ ਹਿੰਦੀ ਵਰਜਨ ਪ੍ਰੋਡਿਊਸ ਕਰਨਗੇ । ਧਰਮਾ ਪ੍ਰੋਡਕਸ਼ਨ ਬਿਹਤਰੀਨ ਫੈਸਲੇ ਲੈ ਰਿਹਾ ਹੈ ।ਇਸ 'ਚ ਕੋਈ ਦੋ ਰਾਏ ਨਹੀਂ । ਬਾਹੂਬਲੀ ਦੇ ਹਿੰਦੀ ਵਰਜਨ ਨੇ ਕਰਣ ਜੌਹਰ ਨੂੰ ਪਿਛਲੇ ਸਾਲ ਦਾ ਸਭ ਤੋਂ ਕਾਮਯਾਬ ਪ੍ਰੋਡਿਊਸਰ ਬਣਾਇਆ ਸੀ । ਫਿਲਹਾਲ ਤੁਸੀਂ ਵੇਖੋ ਇਸ ਫਿਲਮ ਦਾ ਸ਼ਾਨਦਾਰ ਪੋਸਟਰ ।