ਨਾਨਕਰਾਮ ਨੂੰ ਅਜੈ ਦੇਵਗਨ ਦਾ ਪ੍ਰਸ਼ੰਸਕ ਬਣਨਾ ਪਿਆ ਮਹਿੰਗਾ, ਪੂਰੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ !
Rupinder Kaler
May 7th 2019 10:16 AM
ਜੈਪੁਰ ਦੇ ਰਹਿਣ ਵਾਲੇ ਕੈਂਸਰ ਦੇ ਮਰੀਜ਼ ਨੇ ਅਜੈ ਦੇਵਗਨ ਨੂੰ ਅਪੀਲ ਕੀਤੀ ਹੈ ਕਿ ਉਹ ਤੰਬਾਕੂ ਉਤਪਾਦਾਂ ਦੇ ਵਿਗਿਆਪਨ ਕਰਨਾ ਬੰਦ ਕਰ ਦੇਵੇ । ੪੦ ਸਾਲਾਂ ਨਾਨਕਰਾਮ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਤੰਬਾਕੂ ਚਬਾਉਂਦੇ ਸਨ ਤੇ ਉਹ ਅਜੈ ਦੇਵਗਨ ਦੇ ਬਹੁਤ ਵੱਡੇ ਪ੍ਰਸ਼ਸਕ ਹਨ । ਪਰ ਇਸ ਸਭ ਦੇ ਚਲਦੇ ਹੁਣ ਨਾਨਕ ਰਾਮ ਨੂੰ ਅਹਿਸਾਸ ਹੋਇਆ ਕਿ ਤੰਬਾਕੂ ਨੇ ਉਸ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ।