ਪੱਤਰਕਾਰਾਂ ਦਾ ਸਵਾਲ ਸੁਣ ਕੇ ਭੜਕ ਗਈ ਅਦਾਕਾਰਾ ਨੁਸਰਤ ਜਹਾਂ, ਪੁੱਛਿਆ ਸੀ ਬੱਚੇ ਦੇ ਪਿਤਾ ਦਾ ਨਾਂਅ

ਅਦਾਕਾਰਾ ਨੁਸਰਤ ਜਹਾਂ (Nusrat Jahan) ਨੇ ਪਿਛਲੇ ਮਹੀਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬੱਚੇ ਦੇ ਪਿਤਾ ਦੇ ਨਾਂਅ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ । ਬੱਚੇ ਨੂੰ ਜਨਮ ਦੇਣ ਤੋਂ ਬਾਅਦ ਨੁਸਰਤ ਜਹਾਂ (Nusrat Jahan) ਪਹਿਲੀ ਵਾਰ ਕੋਲਕਾਤਾ ਦੇ ਇੱਕ ਸੈਲੂਨ ਦੀ ਓਪਨਿੰਗ ਤੇ ਗਈ ਸੀ । ਇਸ ਦੌਰਾਨ ਉਸ (Nusrat Jahan) ਦੇ ਬੈਟਰ ਹਾਫ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਉਹ ਭੜਕ ਗਈ ।
Image From Instagram
ਹੋਰ ਪੜ੍ਹੋ :
Image From Instagram
ਪੱਤਰਕਾਰ ਨੇ ਨੁਸਰਤ (Nusrat Jahan) ਤੋਂ ਪੁੱਛਿਆ ਸੀ ਕਿ ਉਹਨਾਂ (Nusrat Jahan) ਦਾ ਬੈਟਰ ਹਾਫ ਕੌਣ ਹੈ । ਇਹ ਸਵਾਲ ਸੁਣਕੇ ਨੁਸਰਤ ਨੂੰ ਗੁੱਸਾ ਆ ਗਿਆ, ਤੇ ਉਸ ਨੇ ਕਿਹਾ ‘ਇਹ ਬਹੁਤ ਵਧੀਆ ਤਰੀਕਾ ਹੈ ਕਿਸੇ ਔਰਤ (Nusrat Jahan) ਨੂੰ ਬਦਨਾਮ ਕਰਨ ਦਾ । ਇਹ ਪੁੱਛ ਕੇ ਕਿ ਬੱਚੇ ਦੇ ਪਿਤਾ ਦਾ ਕੀ ਨਾਂਅ ਹੈ । ਬੱਚੇ ਦੇ ਪਿਤਾ ਨੂੰ ਪਤਾ ਹੈ ਕਿ ਉਹ ਉਸ ਦਾ ਪਿਤਾ ਹੈ ।
Image From Instagram
ਅਸੀਂ (Nusrat Jahan) ਅਪਣੇ ਪੈਰੇਂਟਹੁੱਡ ਨੂੰ ਕਾਫੀ ਇਨਜੁਆਏ ਕਰ ਰਹੇ ਹਾਂ । ਮੈਂ ਤੇ ਯਸ਼ ਇੱਕਠੇ ਚੰਗਾ ਸਮਾਂ ਗੁਜ਼ਾਰ ਰਹੇ ਹਾਂ’ । ਨੁਸਰਤ (Nusrat Jahan) ਨੇ ਆਪਣੇ ਬੇਟੇ ਦਾ ਨਾਂਅ ਇਸ਼ਾਨ ਰੱਖਿਆ ਹੈ । ਬੱਚੇ ਦੇ ਨਾਂਅ ਦਾ ਖੁਲਾਸਾ ਕਰਦੇ ਹੋਏ ਉਸ (Nusrat Jahan) ਨੇ ਕਿਹਾ ਕਿ ਮਦਰਹੁੱਡ ਇੱਕ ਗਰੇਟ ਫੀਲਿੰਗ ਹੁੰਦੀ ਹੈ ।