ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਦੇ ਘਰ ਪਿਛਲੇ ਸਾਲ ਖੁਸ਼ੀਆਂ ਨੇ ਦਸਤਕ ਦਿੱਤੀ । ਪ੍ਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ । ਅੱਜ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਪੁੱਤਰ ਦਾ ਚਿਹਰਾ ਦਿਖਾਉਂਦੇ ਹੋਏ ਇੱਕ ਪਰਿਵਾਰਕ ਤਸਵੀਰ ਸਾਂਝੀ ਕੀਤੀ ਹੈ।
Image Source: Instagram
ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਪੰਜਾਬ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਆਪਣੀ ਇਹ ਖ਼ਾਸ ਤਸਵੀਰ ਤੇ ਕਿਹਾ- ਮਾਣ ਪੰਜਾਬੀ ਹੋਣ ‘ਤੇ
ਹੋਰ ਪੜ੍ਹੋ : ਪਰਮੀਸ਼ ਵਰਮਾ ਨੂੰ ਵੀ ਯਾਦ ਆਏ ਯਾਰ ਅਣਮੁੱਲੇ, ‘Friendship Day’ ਮੌਕੇ ‘ਤੇ ਦੋਸਤਾਂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ, ਦੇਖੋ ਇਹ ਖ਼ਾਸ ਵੀਡੀਓ
Image Source: Instagram
ਇਸ ਤਸਵੀਰ ‘ਚ ਅਦਾਕਾਰਾ ਅੰਮ੍ਰਿਤ ਰਾਓ ਆਪਣੇ ਨੌਂ ਮਹੀਨਿਆਂ ਦੇ ਪੁੱਤਰ ਵੀਰ ਤੇ ਪਤੀ ਆਰ ਜੇ ਅਨਮੋਲ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲੰਬੀ ਚੌੜੀ ਕੈਪਸ਼ਨ ਲਿਖੀ ਹੈ। ਇਹ ਤਸਵੀਰ ਉਨ੍ਹਾਂ ਨੇ ਅੱਜ ‘ਫਰੈਂਡਸ਼ਿਪ ਡੇਅ’ ਮੌਕੇ ਉੱਤੇ ਪੋਸਟ ਕੀਤੀ ਹੈ।
Image Source: Instagram
ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘Friendship in the Air ?❤️ ਅੱਜ ਫ੍ਰੈਂਡਸ਼ਿਪ ਡੇਅ ਤੇ ਸਾਡੇ ਛੋਟੇ ਦੋਸਤ ਤੁਸੀਂ 9 ਮਹੀਨਿਆਂ ਦੇ ਹੋ ਗਏ ਹੋ !! #ਵੀਰ..ਪਹਿਲਾਂ ਉਹ 9 ਮਹੀਨੇ ਜਦੋਂ ਤੂੰ ਮੇਰੇ ਅੰਦਰ ਸੀ ਅਤੇ ਅੱਜ ਤੂੰ ਸਾਡੀ ਬਾਂਹ ਵਿੱਚ 9 ਮਹੀਨੇ ਪੂਰੇ ਕਰਦੇ ਹੋਏ’!। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਆਪਣੇ ਪੁੱਤ ਦੇ ਲਈ ਆਪਣੇ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ।
View this post on Instagram
A post shared by AMRITA RAO ?? (@amrita_rao_insta)