ਅਦਾਕਾਰ ਰਾਮ ਕਪੂਰ ਦੇ ਪਿਤਾ ਦਾ ਦਿਹਾਂਤ, ਕਈ ਫ਼ਿਲਮੀ ਹਸਤੀਆਂ ਨੇ ਜਤਾਇਆ ਦੁੱਖ
Shaminder
April 15th 2021 05:41 PM --
Updated:
April 15th 2021 05:51 PM
ਅਦਾਕਾਰ ਰਾਮ ਕਪੂਰ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ । ਗੌਤਮੀ ਕਪੂਰ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਡੈਡ ਤੁਸੀਂ ਹਮੇਸ਼ਾ ਸਾਡੇ ਦਿਲਾਂ ‘ਚ ਰਹੋਗੇ, ਤੁਸੀਂ ਬਹੁਤ ਹੀ ਤਕੜੇ ਹੋ ਮੈਂ ਜਾਣਦਾ ਹਾਂ ਲਵ ਯੂ’।