ਅਦਾਕਾਰ ਮਾਨਵ ਵਿਜ ਨੇ ਆਪਣੀ ਮਾਂ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ, ਲਿਖਿਆ-‘ਮੇਰੇ ਦਾਤਾ ਮੇਰੀ ਮਾਂ ਨੂੰ ਜਿੱਥੇ ਵੀ ਰੱਖੇ ਖੁਸ਼ ਰੱਖੇ’
Lajwinder kaur
December 9th 2020 04:11 PM
ਪੰਜਾਬੀ ਜਗਤ ਦੇ ਕਮਾਲ ਦੇ ਐਕਟਰ ਮਾਨਵ ਵਿਜ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਬਾਲੀਵੁੱਡ ਜਗਤ ਚ ਨਾਮੀ ਨਾਂਅ ਬਣਾਇਆ ਹੈ । ਏਨੀਂ ਦਿਨੀਂ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਨੇ ਤੇ ਕਿਸਾਨਾਂ ਦੇ ਹੱਕਾਂ ਦੇ ਲਈ ਪੋਸਟਾਂ ਪਾ ਰਹੇ ਨੇ । ਪਰ ਅੱਜ ਉਨ੍ਹਾਂ ਨੇ ਆਪਣੀ ਮਾਂ ਦੇ ਲਈ ਖ਼ਾਸ ਪੋਸਟ ਪਾਈ ਹੈ । ਹੋਰ ਪੜ੍ਹੋ : ਗਾਇਕ ਪ੍ਰਭ ਗਿੱਲ ਨੇ ਕਿਸਾਨਾਂ ਨੂੰ ਸਲਾਮ ਕਰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਦੇਖੋ ਜਜ਼ਬਾ ਇਨ੍ਹਾਂ ਕਿਸਾਨ ਵੀਰਾਂ ਦਾ