ਟਿਕ-ਟੋਕ ਛਾਇਆ ਜਾਦੂ, ਗੈਰੀ ਸੰਧੂ ਨੇ ਵੀਡਿਓ ਬਣਾਕੇ ਸਬਜ਼ੀ ਵੇਚਣ ਵਾਲੇ ਨੂੰ ਸਮਝਾਇਆ ਅਲਰਟ ਕੁੜੀ ਦਾ ਮਤਲਬ, ਦੇਖੋ ਵੀਡਿਓ
ਏਨੀਂ ਦਿਨੀਂ ਲੋਕਾਂ ਦੇ ਸਿਰ ਤੇ ਟਿੱਕ ਟੋਕ ਸਿਰ ਚੜ ਕੇ ਬੋਲ ਰਿਹਾ, ਤੇ ਸੋਸ਼ਲ ਮੀਡੀਆ ਤੇ ਨਵੀਂ ਤੋਂ ਨਵੀਂ ਵੀਡਿਓ ਸਾਹਮਣੇ ਆ ਰਹੀ ਹੈ । ਜੇਕਰ ਦੇਖਿਆ ਜਾਵੇ ਤਾ ਟਿੱਕ ਟੋਕ ਦਾ ਜਾਦੂ ਪੰਜਾਬੀ ਗਾਇਕ ਤੇ ਛਾਇਆ ਹੋਇਆ ਹੈ । ਕੁਝ ਘੰਟੇ ਪਹਿਲਾਂ ਗਾਇਕ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਵੀ ਟਿੱਕ ਟੋਕ ਤੇ ਆਪਣਾ ਅਕਾਉਂਟ ਬਣਾ ਲਿਆ ਹੈ । ਇਸ ਪੋਸਟ ਨੂੰ ਉਹਨਾਂ ਨੇ ਨੇ ਇੱਕ ਕੈਪਸ਼ਨ ਵੀ ਦਿੱਤੀ ਦਿੱਤੀ ਹੈ ।
sharry mann
ਇਸ ਵਿੱਚ ਉਹਨਾਂ ਨੇ ਲਿਖਿਆ ਹੈ “Ess kutte kam vich main b aageya...kro follow thode 22 nu Tik Tok te ” ਇੱਥੇ ਹੀ ਬੱਸ ਨਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੋਰ ਵੀ ਕਈ ਨਾਮੀ ਗਾਇਕ ਟਿੱਕ ਟੋਕ ਦੇ ਦੀਵਾਨੇ ਹਨ । ਗਾਇਕ ਗੈਰੀ ਸੰਧੂ ਵੀ ਟਿੱਕ ਟੋਕ ਤੇ ਵੀਡਿਓ ਬਣਾ ਰਹੇ ਹਨ । ਉਹਨਾਂ ਨੇ ਤਾਜਾ ਵੀਡਿਓ ਇੱਕ ਸ਼ਬਜੀ ਵੇਚਣ ਵਾਲੇ ਦੇ ਨਾਲ ਬਣਾਈ ਹੈ । ਇਸ ਵੀਡਿਓ ਵਿੱਚ ਉਹਨਾਂ ਦਾ ਆਪਣਾ ਹੀ ਗਾਣਾ ਚੱਲ ਰਿਹਾ ਹੈ । ਇਹ ਵੀਡਿਓ ਹੁਣ ਤੱਕ ਕਈ ਲੋਕ ਦੇਖ ਚੁੱਕੇ ਹਨ । ਹਜ਼ਾਰਾਂ ਲੋਕ ਇਸ ਵੀਡਿਓ ਨੂੰ ਲਾਈਕ ਕਰ ਚੁੱਕੇ ਹਨ । ਇਸ ਵੀਡਿਓ ਵਿੱਚ ਉਹਨਾਂ ਦਾ ਨਵਾਂ ਗਾਣਾ ਅਲਰਟ ਕੁੜੀ ਚੱਲ ਰਿਹਾ ਹੈ ।
https://www.instagram.com/p/BtA_jhphb3S/
ਗੈਰੀ ਸੰਧੂ ਨੇ ਭਾਵੇਂ ਇਸ ਗਾਣੇ ਰਾਹੀਂ ਆਪਣੇ ਗਾਣੇ ਦੀ ਪ੍ਰਮੋਸ਼ਨ ਕੀਤੀ ਹੈ । ਪਰ ਇਸ ਦੇ ਨਾਲ ਹੀ ਉਹਨਾਂ ਨੇ ਸਬਜ਼ੀ ਵੇਚਣ ਵਾਲੇ ਨੂੰ ਅਲਰਟ ਕੁੜੀ ਦਾ ਮਤਲਬ ਵੀ ਸਮਝਾਇਆ ਹੈ ।
https://www.youtube.com/watch?v=5RnNDZJgYa4