ਇੰਸਟਾਗ੍ਰਾਮ ਤੇ 2 ਕਰੋੜ ਤੋਂ ਵੱਧ ਫਾਲੋਵਰਸ ਵਾਲੇ ਪਹਿਲੇ ਬਾਲੀਵੁੱਡ ਅਭਿਨੇਤਾ ਬਣੇ ਅਕਸ਼ੈ ਕੁਮਾਰ

Reported by: PTC Punjabi Desk | Edited by: Rajan Sharma  |  August 31st 2018 11:07 AM |  Updated: August 31st 2018 11:07 AM

ਇੰਸਟਾਗ੍ਰਾਮ ਤੇ 2 ਕਰੋੜ ਤੋਂ ਵੱਧ ਫਾਲੋਵਰਸ ਵਾਲੇ ਪਹਿਲੇ ਬਾਲੀਵੁੱਡ ਅਭਿਨੇਤਾ ਬਣੇ ਅਕਸ਼ੈ ਕੁਮਾਰ

ਬਾਲੀਵੁੱਡ ਅਭਿਨੇਤਾ ਅਤੇ ਖ਼ਤਰਿਆਂ ਦੇ ਖਿਡਾਰੀ ਅਕਸ਼ੈ ਕੁਮਾਰ ਦੇ ਇੰਸਟਾਗ੍ਰਾਮ ‘ਤੇ 20 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਹਾਲ ਹੀ ‘ਚ ਅਕਸ਼ੈ akshay kumar ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਇੰਸਟਾਗ੍ਰਾਮ ਵਾਲੇ ਚਿਨ੍ਹ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਅਕਸ਼ੈ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਇੰਸਟਾਗ੍ਰਾਮ ਤੋਂ ਇਕ ਹੋਰ ਗੋਲਡ ਮਿਲਿਆ, ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਬਾਲੀਵੁੱਡ bollywood industry ਦਾ ਪਹਿਲਾ ਅਭਿਨੇਤਾ ਬਣ ਗਿਆ ਹਾਂ, ਜਿਸ ਦੇ 2 ਕਰੋੜ ਫਾਲੋਅਰਜ਼ ਹਨ, ਪਿਆਰ ਲਈ ਸਭ ਦਾ ਧੰਨਵਦਾ”। ਸਲਮਾਨ ਖਾਨ, ਸ਼ਾਹਰੁਖ ਖਾਨ, ਅਮਿਤਾਭ ਬੱਚਨ ਨੂੰ ਪਿੱਛੇ ਛੱਡਦੇ ਹੋਏ ਅਕਸ਼ੈ ਪਹਿਲੇ ਅਜਿਹੇ ਬਾਲੀਵੁੱਡ ਅਭਿਨੇਤਾ ਬਣ ਗਏ ਹਨ, ਜਿਸ ਦੇ ਇੰਸਟਾਗ੍ਰਾਮ ‘ਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਹਨਾਂ ਨੇ ਆਪਣੀ ਪੋਸਟ ਸਾਂਝਾ ਕਰਦੇ ਨਾਲ ਲਿਖਿਆ ਕਿ :

Here’s another #Gold from the good people at @Instagram. Glad to share, the first Bollywood Actor (Male) to cross the 20 million followers milestone is yours truly ? Thank you all once again for the love ❤️ Sending lots of love and prayers your way ??

https://www.instagram.com/p/BmsONytgVtU/?taken-by=akshaykumar


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network