ਪਾਕਿਸਤਾਨ ਦੇ ਰਹਿਣ ਵਾਲੇ ਇਸ ਕਿਊਟ ਜਿਹੇ ਬੱਚੇ ਨੇ ਸੋਨੂੰ ਸੂਦ ਲਈ ਭੇਜਿਆ ਇਹ ਸੁਨੇਹਾ

Reported by: PTC Punjabi Desk | Edited by: Rupinder Kaler  |  October 01st 2020 06:14 PM |  Updated: October 01st 2020 06:14 PM

ਪਾਕਿਸਤਾਨ ਦੇ ਰਹਿਣ ਵਾਲੇ ਇਸ ਕਿਊਟ ਜਿਹੇ ਬੱਚੇ ਨੇ ਸੋਨੂੰ ਸੂਦ ਲਈ ਭੇਜਿਆ ਇਹ ਸੁਨੇਹਾ

ਸੋਸ਼ਲ ਮੀਡੀਆ ਤੇ ਛਾਇਆ ਰਹਿਣ ਵਾਲੇ ਪਾਕਿਸਤਾਨੀ ਬੱਚੇ ਅਹਿਮਦ ਸ਼ਾਹ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਖ਼ਾਸ ਸੁਨੇਹਾ ਦਿੱਤਾ ਹੈ । ਉਸ ਨੇ ਆਪਣੇ ਅਕਾਉਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ ।ਜਿਸ ਵਿੱਚ ਉਸ ਨੇ ਸੋਨੂੰ ਸੂਦ ਨੂੰ ਭੋਲੇ ਭਾਲੇ ਢੰਗ ਨਾਲ ਸੰਦੇਸ਼ ਭੇਜਿਆ ਹੈ। ਇਹ ਵੀਡੀਓ ਅਹਿਮਦ ਸ਼ਾਹ ਦੇ ਇੰਸਟਾਗ੍ਰਾਮ 'ਤੇ 25 ਸਤੰਬਰ ਨੂੰ ਅਪਲੋਡ ਕੀਤੀ ਗਈ ਸੀ।

sonu

ਹੋਰ ਪੜ੍ਹੋ :

sonu

ਇਸ 'ਚ ਅਹਿਮਦ ਇਕ ਛੋਟੇ ਮੁੰਡੇ ਨਾਲ ਖੜ੍ਹਾ ਹੈ, ਸ਼ਾਇਦ ਇਹ ਉਸ ਦਾ ਛੋਟਾ ਭਰਾ ਹੈ। ਅਹਿਮਦ ਇਸ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਸੋਨੂੰ ਸੂਦ ਸਰ ਜੋ ਕੰਮ ਤੁਸੀਂ ਕਰ ਰਹੇ ਹੋ, ਉਹ ਬਹੁਤ ਵਧੀਆ ਹਨ ।

sonu

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, ‘Cute love Message from little Angels Ahmad shah nd Umer for @sonu_sood Sir ❤❤’ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪਠਾਨ ਬੱਚਾ ਪਾਕਿਸਤਾਨ ਦਾ ਰਹਿਣ ਵਾਲਾ ਹੈ।

 

View this post on Instagram

 

Cute love Message from little Angels Ahmad shah nd Umer for @sonu_sood Sir ❤❤

A post shared by Peer Ahmad Shah (@cuteahmadshah01) on

ਅਹਿਮਦ ਆਪਣੇ ਟਿੱਕ ਟੌਕ ਅਕਾਉਂਟ 'ਤੇ ਵੀ ਬਹੁਤ ਮਸ਼ਹੂਰ ਸੀ। ਇਸੇ ਤਰ੍ਹਾਂ ਸੋਨੂੰ ਸੂਦ ਵੀ ਪਿਛਲੇ ਕੁਝ ਦਿਨਾਂ ਤੋਂ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਕੇ ਸੁਰਖੀਆਂ 'ਚ ਹਨ । ਸੋਨੂੰ ਸੂਦ ਇਸ ਸਮੇਂ ਦੇਸ਼ ਦੇ ਨਾਇਕ ਬਣੇ ਹੋਏ ਹਨ।

 

View this post on Instagram

 

Cute live Video Of Ahmad Shah Abubakar and Umer Mera Basta Mujay do ??????

A post shared by Peer Ahmad Shah (@cuteahmadshah01) on


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network