ਅਦਾਕਾਰ ਮਾਨਵ ਵਿਜ ਨੇ ਆਪਣੀ ਮਾਂ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ, ਲਿਖਿਆ-‘ਮੇਰੇ ਦਾਤਾ ਮੇਰੀ ਮਾਂ ਨੂੰ ਜਿੱਥੇ ਵੀ ਰੱਖੇ ਖੁਸ਼ ਰੱਖੇ’

Reported by: PTC Punjabi Desk | Edited by: Lajwinder kaur  |  December 09th 2020 04:11 PM |  Updated: December 09th 2020 04:11 PM

ਅਦਾਕਾਰ ਮਾਨਵ ਵਿਜ ਨੇ ਆਪਣੀ ਮਾਂ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ, ਲਿਖਿਆ-‘ਮੇਰੇ ਦਾਤਾ ਮੇਰੀ ਮਾਂ ਨੂੰ ਜਿੱਥੇ ਵੀ ਰੱਖੇ ਖੁਸ਼ ਰੱਖੇ’

ਪੰਜਾਬੀ ਜਗਤ ਦੇ ਕਮਾਲ ਦੇ ਐਕਟਰ ਮਾਨਵ ਵਿਜ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਬਾਲੀਵੁੱਡ ਜਗਤ ਚ ਨਾਮੀ ਨਾਂਅ ਬਣਾਇਆ ਹੈ । ਏਨੀਂ ਦਿਨੀਂ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਨੇ ਤੇ ਕਿਸਾਨਾਂ ਦੇ ਹੱਕਾਂ ਦੇ ਲਈ ਪੋਸਟਾਂ ਪਾ ਰਹੇ ਨੇ । ਪਰ ਅੱਜ ਉਨ੍ਹਾਂ ਨੇ ਆਪਣੀ ਮਾਂ ਦੇ ਲਈ ਖ਼ਾਸ ਪੋਸਟ ਪਾਈ ਹੈ । inside picture of manav for farmer  ਹੋਰ ਪੜ੍ਹੋ : ਗਾਇਕ ਪ੍ਰਭ ਗਿੱਲ ਨੇ ਕਿਸਾਨਾਂ ਨੂੰ ਸਲਾਮ ਕਰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਦੇਖੋ ਜਜ਼ਬਾ ਇਨ੍ਹਾਂ ਕਿਸਾਨ ਵੀਰਾਂ ਦਾ

ਉਨ੍ਹਾਂ ਨੇ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਤਾਰਿਆਂ ਤੋਂ ਉੱਤੇ ਹੈਗੀ ਤੂੰ ਮੇਰੀਏ ਮਾਏ’

manav vij emotional post

ਮਾਨਵ ਵਿਜ ਨੇ ਅੱਗੇ ਲਿਖਿਆ ਹੈ- ‘ਅੱਜ ਮੇਰੀ ਮਾਂ ਦੀ ਬਰਸੀ ਹੈ - ਜਦੋਂ ਵੀ ਕੋਈ ਮੈਨੂੰ ਕਹਿੰਦਾ ਹੈ ਕਿ ਮੈਂ ਚੰਗਾ ਕੀਤਾ ਹੈ, ਮੈਂ ਮੁਸਕਰਾਉਂਦਾ ਹਾਂ ਅਤੇ ਤੁਹਾਨੂੰ ਯਾਦ ਰੱਖਦਾ ਹਾਂ ਕਿਉਂਕਿ ਤੁਸੀਂ ਮੇਰੀ ਜ਼ਿੰਦਗੀ ਦਾ ਪਹਿਲਾ ਵਿਅਕਤੀ ਸੀ ਜਿਸ ਨੂੰ ਪਤਾ ਸੀ ਕਿ ਇਹ ਵਾਪਰੇਗਾ । ਮੇਰਾ ਦਾਤਾ ਮੇਰੀ ਮਾਂ ਨੂੰ ਜਿੱਥੇ ਵੀ ਰੱਖੇ ਖੁਸ਼ ਰੱਖੇ – ਲਵ ਯੂ ਮਾਂ’

inside pic of manav postmanav vij pic

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network