Advertisment

ਨੇਹਾ ਕੱਕੜ ਦੇ ਹਿੱਸੇ ਆਏ ਦੋ ਖਿਤਾਬ, ਰੱਚ ਦਿੱਤਾ ਇਕ ਨਵਾਂ ਇਤਿਹਾਸ

author-image
By Gourav Kochhar
New Update
ਨੇਹਾ ਕੱਕੜ ਦੇ ਹਿੱਸੇ ਆਏ ਦੋ ਖਿਤਾਬ, ਰੱਚ ਦਿੱਤਾ ਇਕ ਨਵਾਂ ਇਤਿਹਾਸ
Advertisment

ਨੇਹਾ ਕੱਕੜ ਬਾਲੀਵੁੱਡ ਇੰਡਸਟਰੀ ਦੀ ਸੱਭ ਤੋਂ ਵਧੀਆ ਪਲੇਅਬੈਕ ਗਾਇਕਾਂ ਵਿੱਚੋਂ ਇੱਕ ਹੈ। ਨੇਹਾ ਨੂੰ ‘ਸੈਲਫੀ ਕੁਈਨ’ ਤੇ ‘ਛੋਟਾ ਪੈਕਟ ਵੱਡਾ ਧਮਾਕਾ’ ਨਾਂ ਨਾਲ ਵੀ ਬੁਲਾਇਆ ਜਾਂਦਾ ਹੈ। ਨੇਹਾ ਨੇ ਹੁਣ ਤੱਕ ਕਈ ਹਿੱਟ ਗਾਣੇ ਦਿੱਤੇ ਹਨ। ਹਾਲ ਹੀ 'ਚ ਨੇਹਾ Neha Kakkar ਨੇ ਦੋ ਰਿਕਾਡ ਆਪਣੇ ਨਾਂ ਕੀਤਾ ਹੈ।

Advertisment

ਬੀਤੇ ਦਿਨੀਂ ਨੇਹਾ ਨੇ ਦੋ ਨਵੇਂ ਰਿਕਾਡ ਕਾਈਮ ਕੀਤੇ ਹਨ। ਪਹਿਲਾਂ ਤਾਂ ਇਹ ਕਿ ਨੇਹਾ ਤੇ ਟੋਨੀ ਕੱਕੜ Tony Kakkar ਦੇ ਗਾਣੇ ‘ਮਿਲੇ ਹੋ ਤੁਮ ਹਮਕੋ’ ਭਾਰਤ ‘ਚ ਯੂ-ਟਿਊਬ ‘ਤੇ ਸੱਭ ਤੋਂ ਵੱਧ ਪਸੰਦ ਕੀਤੇ ਜਾਣ ਵਾਲਾ ਗਾਣਾ ਤੇ ਸਭ ਤੋਂ ਵੱਧ ਵਿਊਜ਼ ਹਾਸਲ ਕਰਨ ਵਾਲਾ ਗਾਣਾ ਬਣ ਗਿਆ ਹੈ। ਗਾਇਕ ਦੇ ਮੁਤਾਬਕ ਇਸ ਗਾਣੇ ਨੂੰ ਯੂ-ਟਿਊਬ ‘ਤੇ 400 ਮਿਲੀਅਨ ਵਿਊਜ਼ ਮਿਲ ਗਏ ਹਨ।

neha - tony

ਨੇਹਾ Neha Kakkar ਨੇ ਇਸ ਗਾਣੇ ਨੂੰ 2016 'ਚ ਆਵਾਜ਼ ਦਿੱਤੀ ਸੀ ਤੇ ਇਹ ਗਾਣੇ ਦਾ ਦੂਜਾ ਵਰਜਨ ਸੀ। ਨੇਹਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਖੁਸ਼ੀ ਇੱਕ ਪੋਸਟ ‘ਚ ਸਾਂਝਾ ਕੀਤੀ।

Advertisment

ਆਪਣੀ ਇਸ ਜਿੱਤ ‘ਤੇ ਟੋਨੀ ਕੱਕੜ ਨੇ ਵੀ ਪੋਸਟ ਸ਼ੇਅਰ ਕਰਦਿਆਂ ਲਿਖਿਆ, “Now This is History @nehakakkar #MileHoTum #TonyKakkar#NehaKakkar. @zeemusiccompany”

ਸਿਰਫ ਇੰਨਾ ਹੀ ਨਹੀਂ | ਹਾਲ ਹੀ ‘ਚ ਨੇਹਾ Neha Kakkar ਦਾ ਇੱਕ ਹੋਰ ਰੋਮਾਂਟਿਕ ਗਾਣਾ ‘ਓ ਹਮਸਫਰ’ ਰਿਲੀਜ਼ ਹੋਇਆ ਹੈ ਜਿਸ ਨੂੰ ਕੁਝ ਹੀ ਸਮੇਂ ‘ਚ 5 ਮਿਲੀਅਨ ਵਿਊਜ਼ ਮਿਲ ਗਏ ਸਨ | ਇਸ ਗਾਣੇ ‘ਚ ਨੇਹਾ ਦੇ ਨਾਲ ਹਿਮਾਂਸ਼ੂ ਕੋਹਲੀ ਨਜ਼ਰ ਆਏ ਸੀ |

neha kakkar
Advertisment

Stay updated with the latest news headlines.

Follow us:
Advertisment
Advertisment
Latest Stories
Advertisment