ਜੱਸੀ ਗਿੱਲ ਨੇ ਸ਼ੇਅਰ ਕੀਤੀਆਂ ਸੋਨਾਕਸ਼ੀ ਸਿਨਹਾ ਨਾਲ ਆਪਣੀਆਂ ਫੋਟੋਆਂ

Written by  Parkash Deep Singh   |  October 18th 2017 06:07 AM  |  Updated: October 23rd 2017 07:40 AM

ਜੱਸੀ ਗਿੱਲ ਨੇ ਸ਼ੇਅਰ ਕੀਤੀਆਂ ਸੋਨਾਕਸ਼ੀ ਸਿਨਹਾ ਨਾਲ ਆਪਣੀਆਂ ਫੋਟੋਆਂ

ਅਖੀਰਕਾਰ Jassi Gill ਨੇ Sonakshi Sinha ਨਾਲ ਆਪਣੀਆਂ ਫੋਟੋਆਂ ਸ਼ੇਅਰ ਕਰ ਹੀ ਦਿੱਤੀਆਂ |

ਹਾਲੇ ਤੱਕ ਤਾ ਸਿਰਫ ਗੱਲਾਂ ਹੀ ਹੋ ਰਹੀਆਂ ਸਨ ਕਿ ਜੱਸੀ ਗਿੱਲ ਸੋਨਾਕਸ਼ੀ ਸਿਨਹਾ ਦੇ ਨਾਲ ਆਪਣੀ ਆਉਣ ਵਾਲੀ ਹਿੰਦੀ ਫਿਲਮ 'Happy Bhaag Jayegi 2 'ਦੀ ਸ਼ੂਟਿੰਗ 'ਚ ਰੁੱਝੇ ਹੋਏ ਨੇ ਪਰ ਹੁਣ ਤਾਂ ਇਸ ਗੱਲ ਦੀ ਪੁਸ਼ਟੀ ਵੀ ਹੋ ਗਈ ਹੈ | ਜੱਸੀ ਗਿੱਲ ਨੇ ਆਪਣੇ ਫੇਸਬੁੱਕ ਪੇਜ 'ਤੇ ਬੜੇ ਸ਼ਾਨਦਾਰ ਅੰਦਾਜ਼ ਵਿਚ ਖਿੱਚੀਆਂ ਆਪਣੀ 'ਤੇ ਸੋਨਾਕਸ਼ੀ ਸਿਨਹਾ ਦੀਆਂ ਫੋਟੋਆਂ ਸ਼ੇਅਰ ਕੀਤੀਆਂ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network